ਸਾਡੀ ਮੌਤ ਉਨ੍ਹਾਂ ਦਾ ਹਾਸਾ

- (ਜਦ ਕੋਈ ਕਿਸੇ ਨੂੰ ਦੁਖੀ ਦੇਖ ਕੇ ਖੁਸ਼ ਹੋਵੇ)

ਕੰਢੇ ਵੇਖੇ ਖਲਾ ਤਮਾਸ਼ਾ,
ਸਾਡੀ ਮੌਤ ਉਨ੍ਹਾਂ ਦਾ ਹਾਸਾ ।
ਮੇਰੇ ਦਿਲ ਵਿਚ ਆਯੋ ਸਾਸਾ,
ਵੇਖਾਂ ਦੇਸੀ ਕਦੋਂ ਦਿਲਾਸਾ,
ਨਾਲ ਪਿਆਰ ਦੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ