ਸਾਗਰ ਗਾਗਰ ਵਿਚ ਨਹੀਂ ਸਮਾਉਂਦਾ

- (ਵੱਡੀ ਸਾਰੀ ਚੀਜ਼ ਨਿੱਕੀ ਜਿਹੀ ਥਾਂ ਵਿੱਚ ਨਹੀਂ ਆ ਸਕਦੀ)

ਵੀਰ ਜੀ ! 'ਸਾਗਰ ਗਾਗਰ ਵਿੱਚ ਨਹੀਂ ਸਮਾਉਂਦਾ'। ਮੁੰਡੇ ਸਾਡੇ ਦੀ ਨਜ਼ਰ ਦੂਰ ਲੱਗੀ ਹੋਈ ਹੈ। ਪਿੰਡ ਵਿਚ ਉਸਦਾ ਕੀ ਸੀ ਜੋ ਘਰ ਬਹਾ ਲੈਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ