ਸਾਈਂ ਅੱਖਾਂ ਫੇਰੀਆਂ ਵੈਰੀ ਕੁਲ ਜਹਾਨ

- (ਜਦ ਕਿਸੇ ਉੱਪਰ ਮੁਸੀਬਤਾਂ ਦੇ ਪਹਾੜ ਟੁੱਟ ਪੈਣ)

ਕੀ ਪੁਛਦੇ ਹੋ ਉਸ ਗ਼ਰੀਬ ਦੀ ਹਾਲਤ 'ਸਾਂਈ ਅੱਖਾਂ ਫੇਰੀਆਂ ਵੈਰੀ ਕੁਲ ਜਹਾਨ' ਹਰ ਪਾਸੇ ਮੁਸ਼ਕਲਾਂ ਤੇ ਔਕੜਾਂ ਹਨ ਉਸ ਲਈ ਤਾਂ ਹੁਣ ।

ਸ਼ੇਅਰ ਕਰੋ

📝 ਸੋਧ ਲਈ ਭੇਜੋ