ਸਾਈਂ ਬਾਝੋਂ ਮਾਲ ਦੋਹੇਲਾ, ਹੱਥ ਨਾ ਫਾੜੇ ਕੋਈ

- (ਮਾਲਕ ਬਿਨਾ ਮਾਲ ਡੰਗਰ ਦੀ ਸੇਵਾ ਨਹੀਂ ਹੁੰਦੀ)

ਫ਼ਕੀਰ ਸਿੰਘ ਦੇ ਜਾਣ ਨਾਲ ਤਾਂ ਇਨ੍ਹਾਂ ਦਾ ਸਾਰਾ ਟੱਬਰ ਰੁਲ ਗਿਆ ਹੈ। ਸੱਚ ਹੈ 'ਸਾਈਂ ਬਾਝੋਂ ਮਾਲ ਦੋਹੇਲਾ ਹੱਥ ਨਾ ਫਾੜੇ ਕੋਈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ