ਸਾਂਈਂ ਬਾਝੋਂ ਸੌਣ ਤ੍ਰਿਹਾਈਆਂ

- (ਜਿਨ੍ਹਾਂ ਦੀ ਕੋਈ ਮਦਦ ਕਰਨ ਵਾਲਾ ਨਾ ਹੋਵੇ, ਉਨ੍ਹਾਂ ਬਾਬਤ ਇਹ ਅਖਾਣ ਵਰਤਦੇ ਹਨ)

ਕੁੰਤੀ— ਇਹ ਗੱਲ ਸੋਲਾਂ ਆਨੇ ਸੱਚੀ ਹੈ ਕਿ 'ਸਾਈਂ ਬਾਝੋਂ ਸੌਣ ਤ੍ਰਿਹਾਈਆਂ। ਜਦ ਦੇ ਤੁਸਾਡੇ ਸੁਆਮੀ ਜੀ ਪ੍ਰਦੇਸ ਗਏ ਹਨ, ਕਿਸੇ ਨੇ ਤੁਸਾਡੇ ਵਲ ਵੱਟੀ ਨਹੀਂ ਵਾਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ