ਸਾਈਆਂ ਕਿਤੇ, ਵਧਾਈਆਂ ਕਿਤੇ

- (ਜਦ ਕੋਈ ਆਸ ਕਿਸੇ ਨੂੰ ਬਨ੍ਹਾਵੇ ਤੇ ਕੰਮ ਦੂਜੇ ਦਾ ਕਰ ਦੇਵੇ)

ਉਸ ਦੀ ਕੀ ਪੁੱਛਦੇ ਹੋ, ਉਸ ਦੀ ਕਥਨੀ ਤੇ ਕਰਨੀ ਵਿੱਚ ਬੜਾ ਫਰਕ ਹੈ, ਉੱਪਰੋੋਂ ਉਪਰੀ ਤਾਂ ਆਸ ਮੈਨੂੰ ਬੰਨਾਈ ਰੱਖੀ, ਪਰ ਮੌਕੇ ਸਿਰ ਆ ਕੇ ਕੰਮ ਦੂਜੇ ਦਾ ਕਰ ਦਿੱਤਾ । ਅਖੇ 'ਸਾਈਆਂ ਕਿਤੇ, ਵਧਾਈਆਂ ਕਿਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ