ਸਾਕ ਨਾ ਜਾਣੀਏ ਮਾੜਾ, ਮੀਂਹ ਨਾ ਜਾਣੀਏ ਗਾੜਾ

- (ਸਬੰਧੀ ਤੇ ਮੀਂਹ ਭਲਾ ਹੀ ਕਰਦੇ ਨੇ)

ਚਾਚੀ : ਜਠਾਣੀ ਨੂੰ ਮਾੜਾ ਨਾ ਆਖ, 'ਸਾਕ ਨ ਜਾਣੀਏ ਮਾੜਾ, ਮੀਂਹ ਨਾ ਜਾਣੀਏ ਗਾੜਾ'। ਸੰਬੰਧੀ ਸੌ ਮਾੜੇ ਹੋਣ, ਫਿਰ ਪਰਾਇਆਂ ਨਾਲੋਂ ਚੰਗੇ ਹੀ ਹੁੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ