ਸਾਕ ਸੋਨਾ ਪਰੀਤ ਪਿਤਲ

- (ਆਪਣਾ ਆਪਣਾ ਹੀ ਹੁੰਦਾ ਹੈ ਤੇ ਪਰਾਇਆ ਪਰਾਇਆ)

ਜਦੋਂ ਉਸ ਪਾਸ ਪੈਸਾ ਨਾ ਰਿਹਾ ਤਾਂ ਸਾਰੇ ਮਿੱਤਰ ਤਿੱਤਰ ਬਿੱਤਰ ਹੋ ਗਏ ਤੇ ਕੰਮ ਆਇਆ ਉਸ ਦੇ ਚਾਚੇ ਦਾ ਪੁੱਤ ਜੀਵਨ ਸਿੰਘ। ਸੱਚ ਹੈ, 'ਸਾਕ ਸੋਨਾ, ਪਰੀਤ ਪਿਤਲ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ