ਸਾਕਤ ਕਾਰੀ ਕਾਂਬਰੀ ਧੋਇ ਹੋਇ ਨ ਸੇਤੁ

- (ਭੈੜਾ ਆਦਮੀ ਕਦੀ ਚੰਗਾ ਨਹੀਂ ਹੋ ਸਕਦਾ)

ਪਰ ਇੰਨੀ ਗੱਲ ਜ਼ਰੂਰ ਚੇਤੇ ਰੱਖਣੀ, 'ਸਾਕਤ ਕਾਰੀ ਕਾਂਬਰੀ ਧੋਇ ਹੋਇ ਨਾ ਸੇਤੁ। ਕਦੀ ਗੰਦੀਆਂ ਹੋਲੀਆਂ ਗੰਦ ਬਕਦੀਆਂ ਤੇ ਗੰਦ ਉਡਾਂਦੀਆਂ, ਪਵਿੱਤ੍ਰ ਨਹੀਂ ਹੋ ਸਕਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ