ਸਾਖ ਬਣਾ, ਪਰਤੀਤ ਜੰਮੀ

- (ਜਿਸਦੀ ਸਾਖ ਬਣ ਜਾਵੇ, ਲੋਕੀਂ ਆਪ ਹੀ ਉਸਦਾ ਇਤਬਾਰ ਕਰਨ ਲੱਗ ਪੈਂਦੇ ਹਨ)

ਧੰਨਾ ਸਿੰਘ ! ਪਰਤੀਤ ਜਮਾਉਣ ਲਈ ਸਾਖ ਬਣਾਉਣੀ ਜ਼ਰੂਰੀ ਹੈ। ਫਿਰ ਜਿੰਨਾ ਰੁਪਈਆ ਮਰਜ਼ੀ ਹੈ, ਲੈ ਜਾਇਆ ਕਰੀਂ । ਤੂੰ ਅੱਗੇ ਮੈਨੂੰ ਬੜਾ ਜਿੱਚ ਕੀਤਾ ਹੈ । ਇਕ ਵੇਰ 'ਸਾਖ ਬਣੀ ਤਾਂ ਪਰਤੀਤ ਜੰਮੀ, ਕੋਈ ਫਿਰ ਬੂਹੇ ਤੋਂ ਨਹੀਂ ਮੋੜਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ