ਸਾਂਝ ਜੱਟ ਦੀ ਜੋ ਭਵੇਂ ਨਾ, ਤੋੜਾ ਭੂਤ ਦਾ ਜੋ ਧਵੇਂ ਨਾ

- (ਜਦ ਜੱਟ ਕਿਸੇ ਦੀ ਡੱਟ ਕੇ ਮਦਦ ਕਰੇ)

ਸ਼ਾਹ— ਜੱਟ ਬਾਦਸ਼ਾਹ ਹੈ। ਜਿਸ ਦੀ ਮਦਦ ਕਰੇ, ਡੱਟ ਕੇ ਕਰਦਾ ਹੈ। 'ਸਾਂਝ ਜੱਟ ਦੀ ਜੋ ਭਵੇਂ ਨਾ, ਤੋੜਾ ਭੂਤ ਦਾ ਜੋ ਧਵੇਂ ਨਾ। ਤੁਸੀਂ ਜੱਟਾਂ ਨੂੰ ਕੀ ਸਮਝ ਰੱਖਿਆ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ