ਸਾਂਝਾ ਅੱਬਾ, ਤੇ ਕੋਈ ਨਾ ਦੱਬਾ

- (ਜਦ ਕੋਈ ਬਹੁਤਿਆਂ ਦੀ ਆਸ ਰੱਖੇ ਤੇ ਉਸਦੀ ਕੋਈ ਇੱਕ ਵੀ ਪੁੱਛ ਨਾ ਕਰੇ)

'ਸਾਂਝੇ ਅੱਬੇ ਕਿਸ ਨੇ ਦੱਬੇ ਹਨ ? ਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ। ਆਪਣੀ ਹੋਵੇ ਤਾਂ ਵੇਖੀਏ । ਸੁੰਢ ਜਵੈਣ ਵੀ ਲੋਕੀ ਡੱਬੀਆਂ ਵਿਚ ਪਾਕੇ ਰੱਖਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ