ਸਾਰੀ ਜਾਂਦੀ ਵੇਖੀਏ, ਤਾਂ ਅੱਧੀ ਦੇਈਏ ਵੰਡ

- (ਰੁੜ੍ਹਦੀ ਸਾਮੀਂ ਪਾਸੋਂ ਜੋ ਮਿਲ ਜਾਵੇ, ਓਹੀ ਚੰਗਾ ਹੈ)

ਹੁਣ ਉਹ ਹੈ ਨੰਗ ਤੇ ਤੈਨੂੰ ਪੰਜ ਹਜ਼ਾਰ ਵਿਚੋਂ ਪੰਜ ਸੌ ਭੀ ਨਹੀਂ ਲੱਭਣਾ। ਸਿਆਣੇ ਆਖਦੇ ਨੇ, 'ਸਾਰੀ ਜਾਂਦੀ ਵੇਖੀਏ ਤਾਂ ਅੱਧੀ ਦੇਈਏ ਵੰਡ'।

ਸ਼ੇਅਰ ਕਰੋ

📝 ਸੋਧ ਲਈ ਭੇਜੋ