ਸਾਰੀ ਕੀਤੀ ਕਰਾਈ ਮਿੱਟੀ ਵਿਚ ਮਿਲ ਗਈ

- (ਜਦ ਕਿਸੇ ਇੱਕ ਗੱਲ ਦੇ ਹੋ ਜਾਣ ਨਾਲ ਸਾਰਾ ਕੰਮ ਖ਼ਰਾਬ ਹੋ ਜਾਵੇ)

ਸਾਡੀ 'ਸਾਰੀ ਕੀਤੀ ਕਰਾਈ ਮਿੱਟੀ ਵਿੱਚ ਮਿਲ ਗਈ'। ਇੱਕੋ ਬਾਲ ਅਜੇਹਾ ਜੰਮਿਆ, ਜੁ ਜਣਦਿਆਂ ਦੇ ਸਿਰ ਸੁਆਹ ਪੈ ਗਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ