ਸਾਰੀ ਖਾਧੀ, ਅੱਧੀ ਖਾਏ, ਮਰੇ ਨਹੀਂ ਪਰ ਮੂਲੋਂ ਜਾਏ

- (ਜਦ ਕਿਸੇ ਨੂੰ ਲੋੜ ਅਨੁਸਾਰ ਚੀਜ਼ ਨਾ ਮਿਲੇ ਤੇ ਦੁਖੀ ਹੋਵੇ)

ਜੀਉਂਦੇ ਹਾਂ ਅਜੇ ਤਾਂ, ਪਰ ਕਿਸ ਹਾਲ ? "ਸਾਰੀ ਖਾਧੀ ਅੱਧੀ ਖਾਏ, ਮਰੇ ਨਹੀਂ, ਪਰ ਮੂਲੋਂ ਜਾਏ" । ਇਕ ਛਟਾਂਕ ਅੰਨ ਦਿਹਾੜੀ ਖਾਣ ਨਾਲ ਕਿੰਨਾ ਕੁ ਚਿਰ ਜੀਵਾਂਗੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ