ਸਾਰੀ ਉਮਰ ਕੰਵਾਰੀ ਰਹੀ, ਮੜੀਆਂ ਜਾਂਦੀ ਉਧਲ ਗਈ

- (ਬੁੱਢੇ ਵਾਰੇ ਕੰਵਾਰੀ ਇਸਤਰੀ ਜਦ ਵਿਆਹ ਕਰੇ)

ਛੇਕੜ ਤਾਂ ਲੋਕਾਂ ਇਹੋ ਕਹਿਣਾ ਏ ਨਾ ਪਈ ਸਾਰੀ ਉਮਰ ਕੰਵਾਰੀ ਰਹੀ ਤੇ ਮੜ੍ਹੀਆਂ ਜਾਂਦੀ ਉਧਲ ਗਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ