ਸਾਵਣ ਖੀਰ ਨਾ ਖਾਧੀਆ, ਕਿਉਂ ਜੰਮਿਉਂ ਅਪਰਾਧੀਆ

- (ਘਰ ਵਿਚ ਪਕਵਾਨ ਪਕਾਉਣ ਲਈ ਪ੍ਰੇਰਨਾ ਦੇਣ ਵੇਲੇ ਹਾਸ-ਰਸ ਵਿਚ ਇਹ ਅਖਾਣ ਵਰਤਦੇ ਹਨ)

ਕਿਉਂ, ਸਾਡਾ ਸਾਵਣ ਦੁਖੀ ਹੀ ਲੰਘਣਾ ਏਂ । ਰੋਜ਼ ਓਹੀ ਦਾਲ ਫੁਲਕਾ। 'ਸਾਵਣ ਖੀਰ ਨਾ ਖਾਧੀਆ, ਕਿਉਂ ਜੰਮਿਉਂ ਅਪਰਾਧੀਆ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ