ਸਾਵਣ ਮੱਝੀ ਉਹਦੀਆਂ, ਜਿਹੜਾ ਹਾੜੋਂ ਕੱਢੇ

- (ਜਦ ਔਖੇ ਸਮੇਂ ਕਿਸੇ ਦੀ ਮਦਦ ਕੀਤੀ ਜਾਵੇ ਤੇ ਚੰਗੇ ਦਿਨ ਆਉਣ ਤੇ ਉਹੋ ਦੁਖੀ ਉਸਦੀ ਭੀ ਮਦਦ ਕਰੇ)

ਮੈਂ ਨਹੀਂ ਜਾਣਦਾ ਉਹ ਕੌਣ ਹੁੰਦਾ ਹੈ ? 'ਸਾਵਣ ਮੱਝੀ ਉਹਦੀਆਂ, ਜਿਹੜਾ ਹਾੜੋਂ ਕੱਢੇ । ਔਖੇ ਵੇਲੇ ਤਾਂ ਮੇਰੇ ਨੇੜੇ ਮੇਰੇ ਮਿੱਤਰ ਹੀ ਢੁਕੇ । ਹੁਣ ਮੈਂ ਕਿਉਂ ਨਾ ਉਨ੍ਹਾਂ ਦੇ ਸੋਹਿਲੇ ਗਾਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ