ਸਾਵਣ ਸੁੱਤੀ, ਸਦਾ ਵਿਗੁੱਤੀ

- (ਜਦ ਕੋਈ ਜ਼ਿਮੀਂਦਾਰ ਸਾਵਣ ਵਿੱਚ ਆਪ ਪੈਲੀ ਬੰਨੇ ਦਾ ਧਿਆਨ ਨਾ ਰਖੇ)

ਕਾਕਾ, ‘ਸਾਵਣ ਸੁੱਤੀ, ਸਦਾ ਵਿਗੁੱਤੀ " ਹੁਣ ਪਛਤਾਇਆ ਕੀ ਬਣਦਾ ਹੈ ? ਵੇਲਾ ਲੰਘ ਗਿਆ ਹੈ ! ਹੁਣ ਕਿਸੇ ਨੂੰ ਕੋਸਿਆਂ ਕੀ ਬਣਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ