ਸਾਵਣ ਵਸੇ ਨਿਤ ਨਿਤ ਤੇ ਭਾਦਰੋਂ ਦੇ ਦਿਨ ਚਾਰ, ਅਸੂ ਮੰਗੇ ਮੇਘਲਾ ਤੇ ਭੁਲੀ ਫਿਰੇ ਗਵਾਰ

- (ਸਾਵਣ ਵਿੱਚ ਮੀਂਹ ਨਿੱਤ ਪੈਂਦਾ ਹੈ, ਭਾਦਰੋਂ ਵਿਚ ਦੋ ਚਾਰ ਦਿਨ, ਅੱਸੂ ਵਿਚ ਨਿਰੇ ਬੱਦਲ ਹੀ ਦਿਸਦੇ ਹਨ)

ਤੁਸੀਂ ਵੀ ਜੰਗਲ ਵਿੱਚ ਪੱਕੀ ਰੋਟੀ ਦੀ ਭਾਲ ਕਰਦੇ ਹੋ, ਇੱਥੇ ਰੋਟੀ ਕਿੱਥੋਂ ? 'ਸਾਵਨ ਵਸੇ ਨਿੱਤ ਨਿੱਤ, ਤੇ ਭਾਦਰੋਂ ਦੇ ਦਿਨ ਚਾਰ। ਅਸੂ ਮੰਗੇ ਮੇਘਲਾ ਤੇ ਭੁਲੀ ਫਿਰੇ ਗਵਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ