ਸਬਰ ਸਬੂਰੀ ਨਾਨਕਾ ਲੇਖਾ ਕਰਤੇ ਪਾਸ

- (ਜਦ ਕੋਈ ਨੁਕਸਾਨ ਉਠਾ ਕੇ ਵੀ ਸਬਰ ਕਰੇ)

ਨੱਥੂ ਸ਼ਾਹ ਦਾ ਕਾਫ਼ੀ ਨੁਕਸਾਨ ਹੋਇਆ ਹੈ, ਪਰ ਸੱਟ ਖਾ ਕੇ ਵੀ ਸਬਰ ਦਾ ਕਰੜਾ ਘੁੱਟ ਪੀ ਗਿਆ ਹੈ । ਬੜਾ ਜਿਗਰਾ ਵਿਖਾਇਆ ਸੂ । ਸਾਬਰਾਂ ਦਾ ਵਾਲੀ ਰੱਬ ਆਪ ਹੈ। 'ਸਬਰ ਸਬੂਰੀ ਨਾਨਕਾ ਲੇਖਾ ਕਰਤੇ ਪਾਸ'।

ਸ਼ੇਅਰ ਕਰੋ

📝 ਸੋਧ ਲਈ ਭੇਜੋ