ਸਭੇ ਭੇਡਾਂ ਮੁਕਾਲੀਆਂ

- (ਜਦ ਕਿਸੇ ਪਾਰਟੀ ਜਾਂ ਜੱਥੇ ਦੇ ਸਾਰੇ ਮੈਂਬਰ ਭੈੜੇ ਹੋਣ)

ਇਕ ਮੱਛੀ ਕਹਿੰਦੇ ਹਨ ਸਾਰਾ ਪਾਣੀ ਗੰਦਾ ਕਰ ਦੇਂਦੀ ਹੈ, ਪਰ ਜਿਥੇ 'ਸਭੇ ਭੇਡਾਂ ਮੁਕਾਲੀਆਂ' ਹੋ ਜਾਣ, ਉਥੇ ਚਿੱਟੇ ਮੂੰਹ ਵਾਲੀ ਕਿਸੇ ਇਕ ਅਧ ਭੇਡ ਨੂੰ ਵੇਖਕੇ ਕੌਣ ਪਸੀਜਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ