ਸਬਜ਼ ਭਾਜੀ ਤੇ ਸੁੱਕੀ ਮੜ, ਵਾਹ ਸ਼ਾਦ ਦਾ ਖਾਣਾ

- (ਜਦ ਵਿਆਹ ਦੇ ਸਮੇਂ ਵੀ ਮਾਮੂਲੀ ਖਾਣਾ ਮਿਲੇ)

ਖ਼ਾਤਰ ਹੋਈ ਸਾਡੀ ਕੁੜੀ ਵਾਲੇ ਘਰ, ਬੜੀ ਚੰਗੀ । 'ਸਬਜ਼ ਭਾਜੀ ਤੇ ਸੁਕੀ ਮੜ, ਵਾਹ ਸ਼ਾਦੀ ਦਾ ਖਾਣਾ' ਵਾਲਾ ਹੀ ਲੇਖਾ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ