ਸੱਚ ਆਖਿਆਂ ਭਾਂਬੜ ਮੱਚਦਾ ਹੈ

- (ਸੱਚ ਬੋਲਣਾ ਝਗੜਾ ਸਹੇੜਨਾ ਹੈ)

ਹੁਣ ਸੱਚ ਲੋਕਾਂ ਨੂੰ ਮਾੜਾ ਲਗਦਾ ਹੈ । 'ਸੱਚ ਆਖਿਆਂ ਭਾਂਬੜ ਮੱਚਦਾ ਹੈ'। ਪਰ ਝੂਠ ਅਸਾਂ ਵੀ ਨਹੀਂ ਬੋਲਣਾ। ਖਰੀ ਖਰੀ ਮੂੰਹ ਤੇ ਸੁਣਾਵਾਂਗੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ