ਸੱਚ ਨਹੀਂ ਕਹਿਣਾ, ਤੇ ਵਹੀਆਂ ਲੈ ਕੇ ਡਹਿਣਾ

- (ਜਦ ਸੱਚ ਨੂੰ ਲੁਕਾਣ ਲਈ ਕੋਈ ਬਹਾਨੇ ਕਰੇ ਜਾਂ ਲੜਨ ਨੂੰ ਪਵੇ)

ਰਤਨ ਚੰਦ-ਸ਼ਾਹ ਜੀ ! ਵਹੀਆਂ ਕਿਉਂ ਫੋਲਦੇ ਹੋ। ਜਾਣਦੇ ਤੁਸੀਂ ਵੀ ਹੋ ਤੇ ਮੈਂ ਵੀ, ਕਿ ਵਿਆਜ ਕਿੰਨਾ ਹੈ ਤੇ ਮੂਲ ਕਿੰਨਾ। 'ਜੇ ਸੱਚ ਨਹੀਂ ਜੇ ਕਹਿਣਾ ਤੇ ਵਹੀਆਂ ਲੈ ਕੇ ਡਹਿਣਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ