ਸਚੁ ਤਾ ਪਰ ਜਾਣੀਐ ਜਾ ਰਿਦੈ ਸਚਾ ਹੋਇ

- (ਹਿਰਦੇ ਵਿੱਚ ਪ੍ਰਭੂ ਹੋਣ ਨਾਲ ਹੀ ਪ੍ਰਭੂ ਦੀ ਸਮਝ ਪੈ ਸਕਦੀ ਹੈ)

ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ