ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ

- (ਸੱਚੇ ਰਸਤੇ ਤੁਰਦਿਆਂ, ਸੱਚਾ ਜੀਵਨ ਬਤੀਤ ਕਰਦਿਆਂ ਸੰਸਾਰ ਉਸਤਤੀ ਕਰਦਾ ਹੈ)

ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭ ਸੁਆਨ ॥
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ