ਸਚਾਈ ਸੌ ਪੜਦੇ ਪਾੜ ਕੇ ਵੀ ਜ਼ਾਹਰ ਹੋ ਜਾਂਦੀ ਹੈ

- (ਸੱਚ ਛੁਪਾਇਆਂ ਕਦੀ ਨਹੀਂ ਛੁਪਦਾ)

ਨਗੀਨਾ ਸਿੰਘ- ਸੱਚ ਹੈ, 'ਸਚਾਈ ਸੌ ਪੜਦੇ ਪਾੜ ਕੇ ਵੀ ਜ਼ਾਹਰ ਹੋ ਜਾਂਦੀ ਹੈ । ਹੁਣ ਸਾਰਾ ਪਿੰਡ ਹਾਮੀ ਭਰਦਾ ਹੈ, ਕਿ ਤੁਸਾਡਾ ਪੁੱਤ ਸੱਚਾ ਸੀ। ਕੱਲ ਇਹੋ ਹੀ ਸੌ ਸੌ ਗੱਲਾਂ ਬਣਾਉਂਦੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ