ਸੱਚੇ ਦਾ ਰੰਗ ਰੁਖਾ

- (ਸੱਚ ਆਖਣ ਨਾਲ ਜਦ ਦੱਸਣ ਲਈ ਕਿਸੇ ਨੂੰ ਦੁੱਖ ਪੁੱਜੇ)

ਦੋਸਤ ! ਸੱਚੀ ਗੱਲ ਕੌੜੀ ਲਗਦੀ ਹੈ, ਪਰ ਆਖ਼ਰ ਸੱਚ ਸੱਚ ਹੀ ਹੁੰਦਾ ਹੈ ਇਸ ਦਾ ਰੰਗ ਰੁੱਖਾ ਜ਼ਰੂਰ ਹੈ ਪਰ ਇਸ ਦਾ ਅਸਰ ਮਾਰੂ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ