ਸਦਾ ਭਵਾਨੀ, ਚੱਪੇ ਜਿੰਨੀ

- (ਜਦ ਬੜੇ ਜਤਨ ਕਰਨ ਨਾਲ ਭੀ ਕਿਸੇ ਦੀ ਹਾਲਤ ਨਾ ਸੋਰੇ)

ਬੜਾ ਖੁਆਇਆ ਪਿਆਇਆ ਹੈ, ਪਰ ਇਸ ਦੀ ਹਾਲਤ ਓਹੋ ਜਿਹੀ ਹੈ, ‘ਸਦਾ ਭਵਾਨੀ, ਚੱਪੇ ਜਿੰਨੀ, ਪਤਾ ਨਹੀਂ ਕਿਹੜੇ ਕੀੜੇ ਇਸ ਦੇ ਪੇਟ ਵਿੱਚ ਹਨ, ਜੋ ਖਾਧਾ ਲੱਗਣ ਨਹੀਂ ਦੇਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ