ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ

- (ਜਦ ਕੋਈ ਬਿਨਾ ਸੱਦੇ ਜਾਂ ਬੁਲਾਏ ਕਿਸੇ ਦੇ ਕੰਮ ਵਿੱਚ ਅਗਾਂਹ ਹੋ ਦਖ਼ਲ ਦੇਵੇ)

ਨਥੋਂ ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈਂ', ਵੱਡੀ ਆਈ ਐ ਸਾਨੂੰ ਪਤਾ ਦੇਣ। ਅਜੇ ਜੰਮ ਤਾਂ ਲੈ। ਖ਼ਬਰਦਾਰ, ਜੇ ਇਹਨੂੰ ਮੂੰਹ ਲਾਇਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ