ਸੜੇ ਘਰ ਦੇ ਕੋਲੇ ਹੀ ਸਹੀ

- (ਸਾਰੀ ਹੱਥੋਂ ਜਾਂਦੇ ਵੇਲੇ ਜਾਂ ਕੰਜੂਸ ਪਾਸੋਂ ਕੁਝ ਵੀ ਮਿਲੇ ਲੈ ਲਵੋ)

ਬੇਲਾ ਸਿੰਘ- ਭਈ ਹੀਰ ਮੈਨੂੰ ਭੁਲਦੀ ਏ, ਮਿਰਜ਼ੇ ਦੀਆਂ ਦੋ ਸਦਾਂ ਲਾ ਦੇਨਾਂ ਵਾਂ, ਕਹੋ ਤੇ । ਕੁਝ ਵਿਚੋਂ-ਚੰਗਾ ਚੰਗਾ, ਬੋਲ ਤੂੰ । ਸਦਾਂ ਹੀ ਸਹੀ ।
ਕ੍ਰਿਪਾ ਸਿੰਘ-‘ਸੜੇ ਘਰ ਦੇ ਕੋਲੇ ਹੀ ਸਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ