ਸੜੇ ਪਿੰਡੋਂ ਰੌਲ ਵਾਂਗ ਨਚ ਆਏ

- (ਜਿਥੋਂ ਆਸ ਕੁਝ ਨਾ ਹੋਵੇ, ਉਥੋਂ ਜੋ ਮਿਲ ਜਾਏ ਉਹੀ ਚੰਗਾ ਏ)

ਕੀ ਲਿਆਉਣਾ ਸੀ ਭਰਾ ਹੋਰਾਂ ਕੋਲੋਂ । 'ਸੜੇ ਪਿੰਡੋਂ ਰੌਲ ਵਾਂਗ ਨਚ ਆਏ ਵਾਲਾ ਲੇਖਾ ਹੀ ਹੋਇਆ। ਕੁਝ ਹੱਥ ਪਲ਼ੇ ਨਹੀਂ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ