ਸਹਸ੍ਰ ਮਣਾ ਰੂੰਈ ਜਲੈ, ਚਿਨਗਾਰੀ ਧੁਖੈ

- (ਨਿੱਕੀ ਜਿਹੀ, ਮਾਮੂਲੀ ਚੀਜ਼ ਵੀ ਬੜਾ ਵੱਡਾ ਨੁਕਸਾਨ ਕਰ ਦੇਂਦੀ ਹੈ)

ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁਖੈ ।
ਸਹਸ੍ਰ ਮਣਾ ਰੂਈਂ ਜਲੈ ਚਿਨਗਾਰੀ ਧੁਖੈ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ