ਸਾਹੇ ਬੱਧੀ ਤਾਂ ਹੁਣ ਲੱਧੀ

- (ਜਦ ਕੋਈ ਕਿਸੇ ਉੱਚ ਪਦਵੀ ਨੂੰ ਪ੍ਰਾਪਤ ਕਰ ਅਭਿਮਾਨੀ ਹੋ ਜਾਵੇ)

ਹੁਣ ਵੀ ਨਾ ਆਕੜੇ ਤੇਲੀਆਂ ਦਾ ਮੁੰਡਾ । ਹੁਣ ਤਾਂ ਅਖੇ 'ਸਾਹੇ ਬੱਧੀ ਤਾਂ ਹੁਣ ਲੱਧੀ ਵਾਲਾ ਲੇਖਾ ਹੈ। ਤਸੀਲਦਾਰ ਜੂ ਹੋ ਗਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ