ਸਹੇ ਦੇ ਸ਼ਿਕਾਰ ਲਈ ਸ਼ੇਰ ਦੀ ਤਿਆਰੀ ਕਰਨੀ ਚਾਹੀਦੀ ਹੈ

- (ਦੁਸ਼ਮਣ ਨੂੰ ਕਦੀ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ । ਪੂਰੀ ਤਿਆਰੀ ਕਰਨੀ ਚਾਹੀਦੀ ਹੈ)

ਪੋਰਸ-ਸਹੇ ਦੇ ਸ਼ਿਕਾਰ ਲਈ ਸ਼ੇਰ ਦੀ ਤਿਆਰੀ ਕਰਨੀ ਚਾਹੀਦੀ ਏ। ਸਿਕੰਦਰ ਬੜਾ ਭਾਰਾ ਜੋਧਾ ਏ । ਉਸ ਦੇ ਦੰਦ ਖੱਟੇ ਕਰਨ ਲਈ ਜਿਤਨਾ ਜ਼ੋਰ ਲੱਗੇ ਉਨਾਂ ਥੋੜਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ