ਸਹੇ ਦੀ ਨਹੀਂ, ਪਹੇ ਦੀ ਪਈ ਏ

- (ਜਦ ਕਿਸੇ ਭੈੜੇ ਕੰਮ ਦੀ ਲੀਹ ਪੈ ਜਾਣ ਦਾ ਡਰ ਜਾਪੇ)

ਦੂਜੇ ਦਿਨ ਸਾਰੇ ਪਿੰਡ ਵਿਚ ਹਲਚਲੀ ਮਚ ਗਈ, ਪੜਦਾ ਕੱਜਿਆ ਗਿਆ, ਪਰ ਗੰਡਾ ਸਿੰਘ ਦੇ ਘਰ ਵਿੱਚ ਤਾਂ ਸਾਰਿਆਂ ਨੂੰ 'ਸਹੇ ਦੀ ਛੱਡ ਪਹੇ ਦੀ ਪੈ ਗਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ