ਸਹਿਕ ਸਹਿਕ ਕੇ ਚੰਨ ਚੜ੍ਹਿਆ ਤੇ ਉਹ ਵੀ ਡਿੰਗ ਫੜਿੰਗਾ

- (ਜਦੋਂ ਬਹੁਤ ਦੇਰ ਮਗਰੋਂ ਕੋਈ ਮਨ ਦੀ ਮੁਰਾਦ ਪੂਰੀ ਹੋਵੇ ਪਰ ਫਿਰ ਵੀ ਉਸ ਵਿਚ ਕੋਈ ਨੁਕਸ ਰਹਿ ਜਾਵੇ)

ਬੜੀ ਉਡੀਕ ਮਗਰੋਂ ਉਨ੍ਹਾਂ ਦੇ ਕਾਕਾ ਹੋਇਆ ਹੈ ਪਰ ਵਿਚਾਰੇ ਦੀਆਂ ਟੰਗਾਂ ਖ਼ਰਾਬ ਹਨ। ਸਹਿਕ ਸਹਿਕ ਕੇ ਚੰਨ ਚੜ੍ਹਿਆ ਤੇ ਉਹ ਵੀ ਡਿੰਗ ਫੜਿੰਗਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ