ਸਹਿਕਦੀ ਸੁੱਤੀ ਤੇ ਭੌਂਕਦੀ ਉੱਠੀ

- (ਜਦ ਕੋਈ ਗ਼ਰੀਬ ਤੋਂ ਅਮੀਰ ਹੋ ਜਾਵੇ ਤੇ ਆਕੜ ਕਰੇ)

ਅਸੀਂ ਜਾਣਦੇ ਹਾਂ, ਤੁਹਾਡਾ ਹੀਜ ਪਿਆਜ। ਜੋ ਮਰਜ਼ੀ ਜੇ, ਵਡਿਆਰ ਸਾੜ ਲਉ । ਅਖੇ 'ਸਹਿਕਦੀ ਸੁੱਤੀ ਤੇ ਭੌਂਕਦੀ ਉੱਠੀ । ਕੱਲ ਤਾਂ ਤੁਹਾਨੂੰ ਚੂਹੜਿਆਂ ਚਮਿਆਰਾਂ ਵਿਚ ਵੀ ਕੋਈ ਬਹਿਣ ਨਹੀਂ ਸੀ ਦੇਂਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ