ਸਾਹਨਾਂ ਦੇ ਭੇੜ ਵਿੱਚ ਕੌਣ ਆਵੇ

- (ਜਦ ਤਕੜਿਆਂ ਦੇ ਲੜਾਈ ਝਗੜੇ ਵਿੱਚ ਗ਼ਰੀਬ ਜਾਂ ਮਾੜੇ ਬੰਦੇ ਦਾ ਨੁਕਸਾਨ ਹੋ ਜਾਵੇ)

ਸਾਹਣਾਂ ਦੇ ਭੇੜ ਵਿੱਚ ਕੌਣ ਆਵੇ ! ਨਾਲੇ ਬੁਰਾ ਬਣੇ, ਨਾਲੇ ਆਪਣੀ ਪੱਤ ਲੁਹਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ