ਸਹੁ ਵੇ ਜੀਆ, ਅਪਣਾ ਕੀਆ

- (ਜਦ ਆਪਣੇ ਮਾੜੇ ਕਰਮਾਂ ਦਾ ਮੰਦਾ ਫਲ ਮਿਲੇ)

ਲਿਖਿ ਲਿਖਿ ਪੜ੍ਹਿਆ ਤੇਤਾ ਕੜਿਆ ॥ ਬਹੁ ਤੀਰਥ ਭਵਿਆ ਤੇਤੇ ਲਵਿਆ ।। ਬਹੁ ਭੇਖ ਕੀਆ ਦੇਹੀ ਦੁਖੁ ਦੀਆ॥ ਸਹੁ ਵੇ ਜੀਆ ਅਪਣਾ ਕੀਆ ।।

ਸ਼ੇਅਰ ਕਰੋ

📝 ਸੋਧ ਲਈ ਭੇਜੋ