ਸਹੁਰਾ ਬੱਧਾ, ਨੂੰਹ ਨੂੰ ਦਾਉ ਲੱਧਾ

- (ਜਦ ਕੋਈ ਕਿਸੇ ਵਡੇਰੇ ਦੀ ਔਖਿਆਈ ਤੋਂ ਲਾਭ ਉਠਾਵੇ)

ਕਿਉਂ ਨਾ ਮੌਜਾਂ ਉਡਾਣ ਪੁੱਤਰ ਧੀਆਂ। 'ਸਹੁਰਾ ਬੱਧਾ, ਨੂੰਹ ਨੂੰ ਦਾਉ ਲੱਧਾ। ਸੱਜਰਾ ਸੱਜਰਾ ਹੀ ਪਿਉ ਮਰਿਆ ਹੈ ਇਨ੍ਹਾਂ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ