ਸਹੁਰਾ ਹੋਵੇ ਤਾਂ ਘੁੰਡ ਕਢੇ, ਸੱਸ ਹੋਵੇ ਤਾਂ ਸੰਗ ਕਰੇ

- (ਕੋਈ ਹੋਵੇ ਤਾਂ ਕਿਸੇ ਦਾ ਡਰ ਹੋਵੇ)

ਸੁਲੱਖਣੀ ਡਰੇ ਕਿਸ ਤੋਂ ? ਅਖੇ ‘ਸਹੁਰਾ ਹੋਵੇ ਤਾਂ ਘੁੰਡ ਕਢੇ, ਸੱਸ ਹੋਵੇ ਤਾਂ ਸੰਗ ਕਰੇ"। ਕੋਈ ਪੁੱਛਣ ਵਾਲਾ ਤਾਂ ਹੈ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ