ਸਹੁਰਾ ਮੂੰਹ ਨਾ ਧਰੇ, ਤੇ ਨੂੰਹ ਹਗ ਹਗ ਭਰੇ

- (ਜਦ ਕੋਈ ਕਿਸੇ ਨੂੰ ਉੱਕਾ ਹੀ ਪਸੰਦ ਨਾ ਕਰੇ ਪਰ ਉਹ ਇਹ ਦੱਸੇ ਕਿ ਮੇਰਾ ਬੜਾ ਸਤਿਕਾਰ ਹੈ)

ਅਖੇ 'ਸਹੁਰਾ ਮੂੰਹ ਨਾ ਧਰੇ, ਤੇ ਨੂੰਹ ਹਗ ਹਗ ਭਰੇ' ਤੁਸੀਂ ਤਾਂ ਸਿਫ਼ਾਰਸ਼ੀ ਚਿੱਠੀ ਲਿਖ ਦਿੱਤੀ ਕਮਿਸ਼ਨਰ ਵੱਲ, ਉਹ ਆਖੇ ਮੈਂ ਸਰਦਾਰ ਹੁਰਾਂ ਨੂੰ ਜਾਣਦਾ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ