ਸਹੁਰਾ ਨਾ ਸਾਲਾ, ਮੈਂ ਆਪੇ ਹੀ ਘਰ ਵਾਲਾ

- (ਜਦ ਘਰ ਵਿਚ ਕੋਈ ਵੱਡਾ ਨਾ ਹੋਵੇ ਤੇ ਬੰਦਾ ਆਪਣੀ ਮਨ ਮਰਜ਼ੀ ਦੀਆਂ ਕਰੇ)

ਭਰਾ ਜੀ, ਸੁਸ਼ੀਲ ਮਨ ਮਰਜ਼ੀ ਦੀਆਂ ਨਾ ਕਰੇ, ਤਾਂ ਕੀ ਕਰੇ ? 'ਨਾ ਸਹੁਰਾ ਹੈ, ਨਾ ਸਾਲਾ, ਮੈਂ ਆਪੇ ਹੀ ਘਰ ਵਾਲਾ' ਵਾਲਾ ਲੇਖਾ ਹੈ ਉਥੇ, ਸਿਰ ਤੇ ਵੱਡਾ ਕੋਈ ਹੋਇਆ ਜੋ ਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ