ਸਹੁਰਾ ਨੂੰਹ ਨਾਲ ਗੱਲ ਨਾ ਕਰੇ, ਨੂੰਹ ਰੰਨ ਭੌਂਕ ਭੌਂਕ ਮਰੇ

- (ਜਦ ਕੋਈ ਵੱਡਾ ਨਿੱਕੇ ਨੂੰ ਕੁਝ ਨਾ ਆਖੇ, ਪਰ ਨਿੱਕਾ ਉਸ ਦੇ ਹੱਥੋਂ ਤੰਗ ਹੋਣ ਤੇ ਕੀਰਨੇ ਪਾਵੇ)

ਨੀ ਧੰਨੋ ! ਇਹ ਖੇਖਣ ਸਾਡੇ ਅੱਗੇ ਨਾ ਕਰਿਆ ਕਰ । ਮੁੰਡਾ ਸਾਡਾ ਤੈਨੂੰ ਕੀ ਆਖਦਾ ਹੈ, ਜੋ ਤੂੰ ਉਸ ਦੇ ਹੱਥੋਂ ਤੰਗ ਆਉਣ ਦੇ ਕੀਰਨੇ ਪਾਂਦੀ ਰਹਿੰਦੀ ਏਂ । ਤੇਰਾ ਤਾਂ ਉਹ ਹਿਸਾਬ ਹੈ ਅਖੇ :
'ਸਹੁਰਾ ਨੂੰਹ ਨਾਲ ਗੱਲ ਨਾ ਕਰੇ, ਨੂੰਹ ਰੰਨ ਭੌਂਕ ਭੌਂਕ ਮਰੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ