ਸਹੁਰੇ ਘਰ ਜਵਾਈ ਕੁੱਤਾ, ਭੈਣ ਘਰ ਭਾਈ ਕੁੱਤਾ

- (ਜਦ ਕੋਈ ਕਿਸੇ ਸਨੇਹੀ ਪਾਸ ਬੜੀ ਨਿਰਾਦਰੀ ਦਾ ਜੀਵਨ ਬਤੀਤ ਕਰਦਾ ਹੋਵੇ)

ਲੋਕੋ ! ਮੇਰੀ ਤੌਬਾ। ਕੰਨ ਫੜਾਂ ਤੇ ਦੁਹਾਈ ਦੇਵਾਂ, "ਸਹੁਰੇ ਘਰ ਜਵਾਈ ਰਹਿਣਾ' ਮੌਤ ਦੀ ਨਿਸ਼ਾਨੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ