ਸਈਆਂ ਭਏ ਕੁਤਵਾਲ ਅਬ ਡਰ ਕਾਹੇ ਕਾ

- (ਜਦ ਕਿਸੇ ਦਾ ਮਿੱਤਰ ਜਾਂ ਸੰਬੰਧੀ ਵੱਡਾ ਬਣ ਜਾਵੇ ਤੇ ਉਹ ਉਸ ਦੇ ਸਹਾਰੇ ਕਿਸੇ ਨੂੰ ਲੁੱਟਣ ਦਾ ਮਨਸੂਬਾ ਕਰੇ)

ਮਾਰੋ, ਮੈਨੂੰ ਜ਼ਰੂਰ ਮਾਰੋ । ਕਿਉਂ ਨਾ ਮਾਰੋ, ਸਈਆਂ ਭਏ ਕੁਤਵਾਲ, ਅਬ ਡਰ ਕਾਹੇ ਕਾ । ਤੁਹਾਡਾ ਮੁੰਡਾ ਜੂ ਥਾਣੇਦਾਰ ਲਗ ਗਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ