ਸੱਜਣ ਆਏ ਅੱਧੀ ਰਾਤ, ਦਿਲ ਸਰਾਂਦੀ ਵਾਟੋ ਵਾਟ

- (ਜਦ ਕੋਈ ਪਰਾਹੁਣਾ ਕੁਵੇਲੇ ਆ ਜਾਵੇ ਤੇ ਉਹਦੀ ਪੁੱਛ ਗਿੱਛ ਨਾ ਹੋ ਸਕੇ)

ਬੜੇ ਕੁਵੇਲੇ ਸ਼ਹਿਰ ਪੁੱਜੇ । ਆਉ ਭਗਤ ਕੀ ਹੋਣੀ ਸੀ । ‘ਸੱਜਣ ਆਏ ਅੱਧੀ ਰਾਤ, ਦਿਲ ਸਰਾਂਦੀ ਵਾਟੋ ਵਾਟ । ਬੱਸ, ਕੰਨ ਵਲ੍ਹੇਟ ਕੇ ਪੈ ਰਹੇ। ਕਿਸੇ ਰੋਟੀ ਵੀ ਨਾ ਪੁੱਛੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ