ਸੱਜਣ ਬਾਂਹ ਦੇਵੇ ਤਾਂ ਸਾਰੀ ਨਹੀਂ ਨਿਗਲ ਲੈਣੀ ਚਾਹੀਦੀ

- (ਜਦ ਕੋਈ ਕਿਸੇ ਦੀ ਸਹਾਇਤਾ ਪੁੱਜਤ ਤੋਂ ਵਧੀਕ ਕਰਨ ਦੀ ਆਸ ਬੰਨ੍ਹਾਵੇ, ਤੇ ਦੂਜਾ ਉਸਦਾ ਅਯੋਗ ਲਾਭ ਉਠਾਣ ਦੀ ਕਰੇ)

ਪ੍ਰੇਮ ਦਾ ਵਾਲ ਵਾਲ ਉਸਦੇ ਅਹਿਸਾਨ ਨਾਲ ਲੱਦਿਆ ਗਿਆ। ਦੋਸਤ ਲਈ ਇਤਨੀ ਕੁਰਬਾਨੀ ? ਪਰ ਸੱਜਨ ਨੇ ਬਾਂਹ ਦਿਤੀ ਹੈ ਤਾਂ ਕੀ ਮੈਨੂੰ ਮੂੰਹ ਵਿੱਚ ਪਾ ਲੈਣੀ ਚਾਹੀਦੀ ਹੈ ? ਕਦਾਚਿਤ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ